shayari

ਦਿਨ ਲੰਘ ਗਏ ਹਾਸਿਆਂ ਤੇ ਖੇੜਿਆਂ ਦੇ, ਹੁਣ ਬਦਨਾਮੀਆਂ ਤੇ ਤਾਨਿਆਂ ਦਾ ਦੌਰ ਚਲਦਾ ਏ, ਜਿਨ੍ਹਾਂ ਰਾਹਾਂ ਉਤੇ ਖੜੇ ਕਦੇ ਤੈਨੂੰ ਉਡੀਕਦੇ ਸੀ, ਤੇਰੇ ਸੰਗ ਹੁਣ ਓਥੇ ਕੋਈ ਹੋਰ ਚਲਦਾ ਏ, ਮੈਨੂੰ ਵੀ ਤਾਂ ਦਸ ਕਿਵੇਂ ਬਣਾ ਪਥਰ ਦਿਲ, ਮੈਨੂੰ ਤਾਂ ਇਕ ਅਥਰੂ ਹੀ ਥੋੜਾ ਥੋੜਾ ਖੋਰ ਚਲਦਾ ਏ, ਸੋਚੀ ਨਾਂ ਕੇ ਬਦਨਾਮ ਕਰਦਾ ਹਾਂ ਮੈਂ ਤੈਨੂੰ , ਤੇਰੀਆਂ ਯਾਦਾਂ ਤੇ ਆਪਣੀ ਕਲਮ ਅਗੇ ਨਾ ਮੇਰਾ ਜੋਰ ਚਲਦਾ ਏ..

ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ
ਵਾਲ ਕਟਾ ਕੇ ਬਣ ਗਈ ਝਾਟੋ
ਜੀਨ ਸ਼ੀਨ ਤੇ ਪਾ ਲਿਆ ਟੌਪ
ਕਹਿੰਦੀ I am very HOT
ਖੜੇ ਪੰਜਾਬੀ ਰਹਿ ਗਏ ਤੱਕਦੇ
ਲੰਘ ਗਈ ਗੋਰੀ ਕੋਲ ਦੀ ਹੱਸਕੇ




ਅਸੀਂ ਪੇੰਡੂ ਸਿੱਧੇ ਸਾਧੇ ਜੇ,
ਜਾਂਦੇ ਕਰਨ ਪੜਾਈਆਂ,
ਸਾਡੀ ਕੌਈ GIRLFRND ਨੀ,
ਲੌਕਾਂ ਨੇ ਲੱਖ ਬਣਾਈਆਂ,
ਸ਼ਹਿਰਾਂ ਵਾਲੇ PURPOZE ਕਰ ਦੇਂਦੇ,
... ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ ਕੁੜੀ ਅੱਗੇ ਬੁੱਲ ਕੰਬਦੇ ਆ :p



ਮੁੰਡਾ ਆਪ ਭਾਵੇ ਜਿੰਨਾ ਮਰਜ਼ੀ ਵੱਡਾ ਕੰਜ਼ਰ ਹੋਵੇ
ਪਰ ਵਿਆਹ ਲਈ ਕੁੜੀ ਸ਼ਰੀਫ ਚਾਹੀਦੀ ਆ.... ................................................. 



ਇਕ ਵਾਰ Ik amli ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ ਤੇ' ਬੈਠ ਜਾਂਦਾ....
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ..
Amli :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ
ਸੱਸ :-ਵੇ, ਓਹ ਕਿਵੇਂ?
Amli :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ.. :p ;)
haha



ਅਸੀਂ ਤਾਂ ਦੂਰ ਹੋਏ ਸੀ ਤੇਨੁ ਆਪਣੀ ਯਾਦ ਦਿਵਾਉਣ ਲਈ____

ਅਫਸੋਸ ਕੇ ਤੂ ਤਾਂ ਸਾਡੇ ਬਿਨਾ ਜੀਣਾ ਹੀ ਸਿਖ ਲਇਆ..



!!!__ਵੈਰ ਜੱਟ ਦਾ ਏ ਮਾੜਾ ਮਾੜੀ ਸਪਾਂ ਨਾਲ ਸਾਂਝ ਜਿਹੜਾ ਟੇਡਾ ਸਿੱਧਾ ਝਾਕੇ ਦੇਵਾਂ ਉਸੇ ਵੇਲੇ ਮਾਂਜ__!!!




ਵਿਗੜੇ ਹੋਏ ਜੱਟ ਨੂੰ ਕੋਈ ਨੀ ਸੁਦਾਰ ਦਾ ...
ਮੁੰਡਾ ਜੱਟਾਂ ਦਾ ਪਟੋਲੇ ਤੇ ਟਰਾਈਆਂ ਮਾਰਦਾ...



ਦੋ ਚੀਜਾਂ ਆਪਾਂ ਜਿੰਦਗੀ 'ਚ' ਹਮੇਸ਼ਾ ਸਾਫ਼
ਹੀ ਰੱਖੀਆਂ ਨੇ,,
.
.
ਦਿਲ ਤੇ ਅੰਗਰੇਜੀ ਦੀ ਕਿਤਾਬ...



ਸਾਨੂੰ ਤੇਰੀਆਂ ਲੋੜਾਂ ਨੇ !! ਤੂੰ ਕੀ ਜਾਣੇ ਤੇਰੇ ਬਿਨਾਂ ਸਾਨੂੰ ਕਿਨੀਆਂ ਥੋਰਾਂ ਨੇ !!


ਕੁਛ ਚੂਚੀਆ ਸਮਝਦੀਆਂ ਨੇ ਕੀ ਜੱਟ ਦਾ ਗੁਜ਼ਾਰਾ ਓਨਾ ਕਰਕੇ ਚਲਦਾ ਏ ........
.
.
.
.
.
ਓ ਕਮਲੀਓ ਜਿਨੇ ਦੇ ਜੱਟ ਕਪੜੇ ਪਾਉਂਦਾ ਓਨੇ ਚ' ਤਾ ਤੁਹਾਡਾ ਸਾਰਾ ਟੱਬਰ 5 ਸਾਲ ਕਢ ਲਉ ___



ਜਿਵੇ ਖੇਤ ਵਿਚ ਪਾਣੀ ਡੱਕਣ ਲਈ ਵੱਟ ਚਾਹੀਦੀ,
ਅਤ Status ਲਈ ਦਿਲ ਤੇ ਡੂੰਗੀ ਸੱਟ ਚਾਹੀਦੀ...-------




No comments:

Post a Comment